11 ਦੇਖ! ਤੇਰੇ ʼਤੇ ਭੜਕਣ ਵਾਲਿਆਂ ਨੂੰ ਸ਼ਰਮਿੰਦਾ ਅਤੇ ਬੇਇੱਜ਼ਤ ਕੀਤਾ ਜਾਵੇਗਾ।+
ਤੇਰੇ ਨਾਲ ਲੜਨ ਵਾਲਿਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।+
12 ਤੂੰ ਆਪਣੇ ਨਾਲ ਲੜਨ ਵਾਲੇ ਆਦਮੀਆਂ ਨੂੰ ਭਾਲੇਂਗਾ, ਪਰ ਉਹ ਤੈਨੂੰ ਲੱਭਣਗੇ ਨਹੀਂ;
ਤੇਰੇ ਨਾਲ ਯੁੱਧ ਕਰਨ ਵਾਲੇ ਆਦਮੀ ਨਾ ਹੋਇਆਂ ਜਿਹੇ ਹੋ ਜਾਣਗੇ, ਹਾਂ, ਉਹ ਮਿਟ ਜਾਣਗੇ।+