-
ਉਤਪਤ 15:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਸ ਲਈ ਉਸ ਨੇ ਇਹ ਸਾਰੇ ਲੈ ਕੇ ਉਨ੍ਹਾਂ ਦੇ ਦੋ-ਦੋ ਟੁਕੜੇ ਕੀਤੇ ਅਤੇ ਸਾਰੇ ਟੁਕੜਿਆਂ ਨੂੰ ਆਮ੍ਹੋ-ਸਾਮ੍ਹਣੇ ਰੱਖ ਦਿੱਤਾ, ਪਰ ਉਸ ਨੇ ਪੰਛੀਆਂ ਦੇ ਟੋਟੇ ਨਹੀਂ ਕੀਤੇ।
-
-
ਉਤਪਤ 15:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਜਦੋਂ ਸੂਰਜ ਡੁੱਬ ਗਿਆ ਅਤੇ ਘੁੱਪ ਹਨੇਰਾ ਹੋ ਗਿਆ, ਤਾਂ ਇਕ ਭੱਠੀ ਪ੍ਰਗਟ ਹੋਈ ਜਿਸ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਇਕ ਬਲ਼ਦੀ ਹੋਈ ਮਸ਼ਾਲ ਜਾਨਵਰਾਂ ਦੇ ਟੁਕੜਿਆਂ ਵਿੱਚੋਂ ਦੀ ਲੰਘੀ।
-