-
2 ਰਾਜਿਆਂ 10:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਹ ਉੱਥੋਂ ਅੱਗੇ ਗਿਆ ਅਤੇ ਉਸ ਦੀ ਮੁਲਾਕਾਤ ਰੇਕਾਬ+ ਦੇ ਪੁੱਤਰ ਯਹੋਨਾਦਾਬ+ ਨਾਲ ਹੋਈ ਜੋ ਉਸ ਨੂੰ ਮਿਲਣ ਆ ਰਿਹਾ ਸੀ। ਜਦੋਂ ਉਸ ਨੇ ਉਸ ਨੂੰ ਨਮਸਕਾਰ ਕੀਤਾ,* ਤਾਂ ਉਸ ਨੇ ਉਸ ਨੂੰ ਪੁੱਛਿਆ: “ਕੀ ਤੇਰਾ ਦਿਲ ਪੂਰੀ ਤਰ੍ਹਾਂ ਮੇਰੇ ਨਾਲ ਹੈ, ਜਿਵੇਂ ਮੇਰਾ ਦਿਲ ਤੇਰੇ ਦਿਲ ਨਾਲ ਹੈ?”
ਯਹੋਨਾਦਾਬ ਨੇ ਜਵਾਬ ਦਿੱਤਾ: “ਹਾਂ।”
“ਜੇ ਹਾਂ, ਤਾਂ ਮੈਨੂੰ ਆਪਣਾ ਹੱਥ ਫੜਾ।”
ਇਸ ਲਈ ਉਸ ਨੇ ਆਪਣਾ ਹੱਥ ਉਸ ਵੱਲ ਵਧਾਇਆ ਅਤੇ ਯੇਹੂ ਨੇ ਉਸ ਨੂੰ ਰਥ ਵਿਚ ਖਿੱਚ ਲਿਆ।
-