7 ਹਾਂ, ਉਨ੍ਹਾਂ ਦੇ ਗੁਨਾਹਾਂ ਦਾ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਗੁਨਾਹਾਂ ਦਾ ਵੀ,”+ ਯਹੋਵਾਹ ਕਹਿੰਦਾ ਹੈ।
“ਕਿਉਂਕਿ ਉਨ੍ਹਾਂ ਨੇ ਪਹਾੜਾਂ ਉੱਤੇ ਬਲ਼ੀਆਂ ਚੜ੍ਹਾਈਆਂ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ
ਅਤੇ ਉਨ੍ਹਾਂ ਨੇ ਪਹਾੜੀਆਂ ਉੱਤੇ ਮੈਨੂੰ ਬਦਨਾਮ ਕੀਤਾ,+
ਇਸ ਲਈ ਮੈਂ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੀ ਪੂਰੀ ਮਜ਼ਦੂਰੀ ਦਿਆਂਗਾ।”