ਲੇਵੀਆਂ 19:27, 28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 “‘ਤੁਸੀਂ ਆਪਣੇ ਵਾਲ਼ਾਂ ਦੀਆਂ ਕਲਮਾਂ ਦੀ ਹਜਾਮਤ ਨਾ ਕਰੋ* ਅਤੇ ਆਪਣੀ ਦਾੜ੍ਹੀ ਦੇ ਸਿਰੇ ਕੱਟ ਕੇ ਇਸ ਨੂੰ ਨਾ ਵਿਗਾੜੋ।+ 28 “‘ਤੁਸੀਂ ਕਿਸੇ ਮਰੇ ਬੰਦੇ ਕਰਕੇ ਆਪਣੇ ਸਰੀਰ ਨੂੰ ਨਾ ਕੱਟੋ-ਵੱਢੋ।+ ਆਪਣੇ ਸਰੀਰ ਉੱਤੇ ਗੋਦਨੇ* ਨਾ ਗੁੰਦਵਾਓ। ਮੈਂ ਯਹੋਵਾਹ ਹਾਂ। ਬਿਵਸਥਾ ਸਾਰ 14:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪੁੱਤਰ ਹੋ। ਤੁਸੀਂ ਕਿਸੇ ਮਰੇ ਬੰਦੇ ਕਰਕੇ ਆਪਣੇ ਸਰੀਰ ਨੂੰ ਨਾ ਕੱਟੋ-ਵੱਢੋ+ ਅਤੇ ਨਾ ਹੀ ਆਪਣੇ ਭਰਵੱਟੇ ਮੁੰਨੋ*+
27 “‘ਤੁਸੀਂ ਆਪਣੇ ਵਾਲ਼ਾਂ ਦੀਆਂ ਕਲਮਾਂ ਦੀ ਹਜਾਮਤ ਨਾ ਕਰੋ* ਅਤੇ ਆਪਣੀ ਦਾੜ੍ਹੀ ਦੇ ਸਿਰੇ ਕੱਟ ਕੇ ਇਸ ਨੂੰ ਨਾ ਵਿਗਾੜੋ।+ 28 “‘ਤੁਸੀਂ ਕਿਸੇ ਮਰੇ ਬੰਦੇ ਕਰਕੇ ਆਪਣੇ ਸਰੀਰ ਨੂੰ ਨਾ ਕੱਟੋ-ਵੱਢੋ।+ ਆਪਣੇ ਸਰੀਰ ਉੱਤੇ ਗੋਦਨੇ* ਨਾ ਗੁੰਦਵਾਓ। ਮੈਂ ਯਹੋਵਾਹ ਹਾਂ।
14 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪੁੱਤਰ ਹੋ। ਤੁਸੀਂ ਕਿਸੇ ਮਰੇ ਬੰਦੇ ਕਰਕੇ ਆਪਣੇ ਸਰੀਰ ਨੂੰ ਨਾ ਕੱਟੋ-ਵੱਢੋ+ ਅਤੇ ਨਾ ਹੀ ਆਪਣੇ ਭਰਵੱਟੇ ਮੁੰਨੋ*+