-
ਯਿਰਮਿਯਾਹ 40:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਇਸ ਲਈ ਸਾਰੇ ਯਹੂਦੀ ਉਨ੍ਹਾਂ ਸਾਰੀਆਂ ਥਾਵਾਂ ਤੋਂ ਵਾਪਸ ਆਉਣ ਲੱਗ ਪਏ ਜਿੱਥੇ ਉਹ ਖਿੰਡ ਗਏ ਸਨ। ਉਹ ਯਹੂਦਾਹ ਦੇ ਮਿਸਪਾਹ ਵਿਚ ਗਦਲਯਾਹ ਕੋਲ ਆਏ। ਉਨ੍ਹਾਂ ਨੇ ਵੱਡੀ ਤਾਦਾਦ ਵਿਚ ਦਾਖਰਸ ਅਤੇ ਗਰਮੀਆਂ ਦੇ ਫਲ ਇਕੱਠੇ ਕੀਤੇ।
-