ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 25:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਇਸ ਤੋਂ ਬਾਅਦ ਛੋਟੇ ਤੋਂ ਲੈ ਕੇ ਵੱਡੇ ਤਕ ਸਾਰੇ ਲੋਕ, ਜਿਨ੍ਹਾਂ ਵਿਚ ਫ਼ੌਜ ਦੇ ਮੁਖੀ ਵੀ ਸ਼ਾਮਲ ਸਨ, ਉੱਠ ਕੇ ਮਿਸਰ ਚਲੇ ਗਏ+ ਕਿਉਂਕਿ ਉਹ ਕਸਦੀਆਂ ਕੋਲੋਂ ਡਰ ਗਏ ਸਨ।+

  • ਯਿਰਮਿਯਾਹ 42:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਅਸੀਂ ਮਿਸਰ ਨੂੰ ਜਾਵਾਂਗੇ+ ਜਿੱਥੇ ਅਸੀਂ ਨਾ ਲੜਾਈ ਦੇਖਾਂਗੇ, ਨਾ ਨਰਸਿੰਗੇ ਦੀ ਆਵਾਜ਼ ਸੁਣਾਂਗੇ ਅਤੇ ਨਾ ਹੀ ਰੋਟੀ ਤੋਂ ਬਿਨਾਂ ਭੁੱਖੇ ਮਰਾਂਗੇ; ਹਾਂ, ਅਸੀਂ ਉਸ ਦੇਸ਼ ਵਿਚ ਹੀ ਵੱਸਾਂਗੇ,”

  • ਯਿਰਮਿਯਾਹ 43:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਉਹ ਯਹੋਵਾਹ ਦਾ ਹੁਕਮ ਤੋੜ ਕੇ ਮਿਸਰ ਦੇ ਤਪਨਹੇਸ ਸ਼ਹਿਰ ਚਲੇ ਗਏ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ