-
ਯਿਰਮਿਯਾਹ 41:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਿਨ੍ਹਾਂ ਲੋਕਾਂ ਨੂੰ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਮਿਸਪਾਹ ਵਿਚ ਅਹੀਕਾਮ ਦੇ ਪੁੱਤਰ ਗਦਲਯਾਹ ਦਾ ਕਤਲ ਕਰਨ ਤੋਂ ਬਾਅਦ+ ਬੰਦੀ ਬਣਾ ਲਿਆ ਸੀ, ਉਨ੍ਹਾਂ ਸਾਰਿਆਂ ਨੂੰ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਮੁਖੀਆਂ ਨੇ ਛੁਡਾ ਲਿਆ। ਉਹ ਉਨ੍ਹਾਂ ਆਦਮੀਆਂ, ਫ਼ੌਜੀਆਂ, ਔਰਤਾਂ, ਬੱਚਿਆਂ ਅਤੇ ਦਰਬਾਰੀਆਂ ਨੂੰ ਗਿਬਓਨ ਤੋਂ ਵਾਪਸ ਲੈ ਆਏ।
-