ਯਿਰਮਿਯਾਹ 44:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਫਿਰ ਔਰਤਾਂ ਨੇ ਕਿਹਾ: “ਅਸੀਂ ਆਪਣੇ ਪਤੀਆਂ ਦੀ ਇਜਾਜ਼ਤ ਨਾਲ ਹੀ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਉਂਦੀਆਂ ਸੀ। ਨਾਲੇ ਅਸੀਂ ਉਨ੍ਹਾਂ ਦੀ ਇਜਾਜ਼ਤ ਨਾਲ ਰਾਣੀ ਦੀ ਸ਼ਕਲ ਵਰਗੀਆਂ ਟਿੱਕੀਆਂ ਬਣਾਉਂਦੀਆਂ ਸੀ ਅਤੇ ਉਸ ਦੇ ਅੱਗੇ ਪੀਣ ਦੀਆਂ ਭੇਟਾਂ ਚੜ੍ਹਾਉਂਦੀਆਂ ਸੀ।”
19 ਫਿਰ ਔਰਤਾਂ ਨੇ ਕਿਹਾ: “ਅਸੀਂ ਆਪਣੇ ਪਤੀਆਂ ਦੀ ਇਜਾਜ਼ਤ ਨਾਲ ਹੀ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਉਂਦੀਆਂ ਸੀ। ਨਾਲੇ ਅਸੀਂ ਉਨ੍ਹਾਂ ਦੀ ਇਜਾਜ਼ਤ ਨਾਲ ਰਾਣੀ ਦੀ ਸ਼ਕਲ ਵਰਗੀਆਂ ਟਿੱਕੀਆਂ ਬਣਾਉਂਦੀਆਂ ਸੀ ਅਤੇ ਉਸ ਦੇ ਅੱਗੇ ਪੀਣ ਦੀਆਂ ਭੇਟਾਂ ਚੜ੍ਹਾਉਂਦੀਆਂ ਸੀ।”