ਯਿਰਮਿਯਾਹ 11:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੇ ਯਹੂਦਾਹ, ਜਿੰਨੇ ਤੇਰੇ ਸ਼ਹਿਰ ਉੱਨੇ ਤੇਰੇ ਦੇਵਤੇ। ਤੂੰ ਇਸ ਸ਼ਰਮਨਾਕ ਚੀਜ਼* ਯਾਨੀ ਬਆਲ ਅੱਗੇ ਬਲ਼ੀਆਂ ਚੜ੍ਹਾਉਣ ਲਈ ਇੰਨੀਆਂ ਵੇਦੀਆਂ ਬਣਾਈਆਂ ਹਨ ਜਿੰਨੀਆਂ ਯਰੂਸ਼ਲਮ ਵਿਚ ਗਲੀਆਂ ਹਨ।’+ ਹਿਜ਼ਕੀਏਲ 16:24, 25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ‘ਤੂੰ ਹਰ ਚੌਂਕ ਵਿਚ ਆਪਣੇ ਲਈ ਟਿੱਲਾ ਅਤੇ ਉੱਚੀ ਥਾਂ ਬਣਾਈ। 25 ਤੂੰ ਹਰ ਗਲੀ ਵਿਚ ਉਸ ਜਗ੍ਹਾ ਉੱਚੀਆਂ ਥਾਵਾਂ ਬਣਾਈਆਂ ਜਿੱਥੇ ਸਾਰਿਆਂ ਨੂੰ ਇਹ ਨਜ਼ਰ ਆਉਣ। ਤੂੰ ਹਰ ਆਉਂਦੇ-ਜਾਂਦੇ ਬੰਦੇ ਦੀਆਂ ਬਾਹਾਂ ਵਿਚ ਜਾ ਕੇ* ਆਪਣੀ ਖ਼ੂਬਸੂਰਤੀ ਨੂੰ ਘਿਣਾਉਣਾ ਬਣਾਇਆ+ ਅਤੇ ਤੇਰੀ ਬਦਚਲਣੀ ਦਿਨੋ-ਦਿਨ ਵਧਦੀ ਗਈ।+
13 ਹੇ ਯਹੂਦਾਹ, ਜਿੰਨੇ ਤੇਰੇ ਸ਼ਹਿਰ ਉੱਨੇ ਤੇਰੇ ਦੇਵਤੇ। ਤੂੰ ਇਸ ਸ਼ਰਮਨਾਕ ਚੀਜ਼* ਯਾਨੀ ਬਆਲ ਅੱਗੇ ਬਲ਼ੀਆਂ ਚੜ੍ਹਾਉਣ ਲਈ ਇੰਨੀਆਂ ਵੇਦੀਆਂ ਬਣਾਈਆਂ ਹਨ ਜਿੰਨੀਆਂ ਯਰੂਸ਼ਲਮ ਵਿਚ ਗਲੀਆਂ ਹਨ।’+
24 ‘ਤੂੰ ਹਰ ਚੌਂਕ ਵਿਚ ਆਪਣੇ ਲਈ ਟਿੱਲਾ ਅਤੇ ਉੱਚੀ ਥਾਂ ਬਣਾਈ। 25 ਤੂੰ ਹਰ ਗਲੀ ਵਿਚ ਉਸ ਜਗ੍ਹਾ ਉੱਚੀਆਂ ਥਾਵਾਂ ਬਣਾਈਆਂ ਜਿੱਥੇ ਸਾਰਿਆਂ ਨੂੰ ਇਹ ਨਜ਼ਰ ਆਉਣ। ਤੂੰ ਹਰ ਆਉਂਦੇ-ਜਾਂਦੇ ਬੰਦੇ ਦੀਆਂ ਬਾਹਾਂ ਵਿਚ ਜਾ ਕੇ* ਆਪਣੀ ਖ਼ੂਬਸੂਰਤੀ ਨੂੰ ਘਿਣਾਉਣਾ ਬਣਾਇਆ+ ਅਤੇ ਤੇਰੀ ਬਦਚਲਣੀ ਦਿਨੋ-ਦਿਨ ਵਧਦੀ ਗਈ।+