ਯਿਰਮਿਯਾਹ 44:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਮਿਸਰ+ ਵਿਚ ਮਿਗਦੋਲ,+ ਤਪਨਹੇਸ,+ ਨੋਫ*+ ਅਤੇ ਪਥਰੋਸ+ ਦੇ ਇਲਾਕੇ ਵਿਚ ਰਹਿੰਦੇ ਸਾਰੇ ਯਹੂਦੀਆਂ ਬਾਰੇ ਯਿਰਮਿਯਾਹ ਨੂੰ ਇਹ ਸੰਦੇਸ਼ ਮਿਲਿਆ: ਹਿਜ਼ਕੀਏਲ 29:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਇਸ ਲਈ ਮੈਂ ਤੇਰੇ ਅਤੇ ਤੇਰੇ ਨੀਲ ਦਰਿਆ ਦੇ ਖ਼ਿਲਾਫ਼ ਹਾਂ। ਮੈਂ ਮਿਗਦੋਲ+ ਤੋਂ ਲੈ ਕੇ ਸਵੇਨੇਹ+ ਤਕ, ਇੱਥੋਂ ਤਕ ਕਿ ਇਥੋਪੀਆ ਦੀ ਸਰਹੱਦ ਤਕ ਪੂਰੇ ਮਿਸਰ ਨੂੰ ਤਬਾਹ ਕਰ ਕੇ ਸੁੱਕੀ, ਵੀਰਾਨ ਅਤੇ ਬੰਜਰ ਜ਼ਮੀਨ ਬਣਾ ਦਿਆਂਗਾ।+ ਹਿਜ਼ਕੀਏਲ 30:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਇਹ ਕਹਿੰਦਾ ਹੈ: ‘ਮਿਸਰ ਦੇ ਮਦਦਗਾਰ ਵੀ ਡਿਗ ਪੈਣਗੇ,ਇਸ ਦੀ ਤਾਕਤ ਅਤੇ ਘਮੰਡ ਚੂਰ-ਚੂਰ ਕਰ ਦਿੱਤਾ ਜਾਵੇਗਾ।’+ “‘ਉਹ ਦੇਸ਼ ਵਿਚ ਮਿਗਦੋਲ+ ਤੋਂ ਲੈ ਕੇ ਸਵੇਨੇਹ+ ਤਕ ਤਲਵਾਰ ਨਾਲ ਮਾਰੇ ਜਾਣਗੇ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
44 ਮਿਸਰ+ ਵਿਚ ਮਿਗਦੋਲ,+ ਤਪਨਹੇਸ,+ ਨੋਫ*+ ਅਤੇ ਪਥਰੋਸ+ ਦੇ ਇਲਾਕੇ ਵਿਚ ਰਹਿੰਦੇ ਸਾਰੇ ਯਹੂਦੀਆਂ ਬਾਰੇ ਯਿਰਮਿਯਾਹ ਨੂੰ ਇਹ ਸੰਦੇਸ਼ ਮਿਲਿਆ:
10 ਇਸ ਲਈ ਮੈਂ ਤੇਰੇ ਅਤੇ ਤੇਰੇ ਨੀਲ ਦਰਿਆ ਦੇ ਖ਼ਿਲਾਫ਼ ਹਾਂ। ਮੈਂ ਮਿਗਦੋਲ+ ਤੋਂ ਲੈ ਕੇ ਸਵੇਨੇਹ+ ਤਕ, ਇੱਥੋਂ ਤਕ ਕਿ ਇਥੋਪੀਆ ਦੀ ਸਰਹੱਦ ਤਕ ਪੂਰੇ ਮਿਸਰ ਨੂੰ ਤਬਾਹ ਕਰ ਕੇ ਸੁੱਕੀ, ਵੀਰਾਨ ਅਤੇ ਬੰਜਰ ਜ਼ਮੀਨ ਬਣਾ ਦਿਆਂਗਾ।+
6 ਯਹੋਵਾਹ ਇਹ ਕਹਿੰਦਾ ਹੈ: ‘ਮਿਸਰ ਦੇ ਮਦਦਗਾਰ ਵੀ ਡਿਗ ਪੈਣਗੇ,ਇਸ ਦੀ ਤਾਕਤ ਅਤੇ ਘਮੰਡ ਚੂਰ-ਚੂਰ ਕਰ ਦਿੱਤਾ ਜਾਵੇਗਾ।’+ “‘ਉਹ ਦੇਸ਼ ਵਿਚ ਮਿਗਦੋਲ+ ਤੋਂ ਲੈ ਕੇ ਸਵੇਨੇਹ+ ਤਕ ਤਲਵਾਰ ਨਾਲ ਮਾਰੇ ਜਾਣਗੇ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।