ਯਿਰਮਿਯਾਹ 49:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਮੈਂ ਆਪਣੀ ਸਹੁੰ ਖਾਧੀ ਹੈ,” ਯਹੋਵਾਹ ਕਹਿੰਦਾ ਹੈ, “ਬਾਸਰਾਹ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ,+ ਇਸ ਨੂੰ ਬੇਇੱਜ਼ਤ ਤੇ ਬਰਬਾਦ ਕੀਤਾ ਜਾਵੇਗਾ ਅਤੇ ਇਸ ਨੂੰ ਸਰਾਪ ਦਿੱਤਾ ਜਾਵੇਗਾ। ਇਸ ਦੇ ਸਾਰੇ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।”+
13 “ਮੈਂ ਆਪਣੀ ਸਹੁੰ ਖਾਧੀ ਹੈ,” ਯਹੋਵਾਹ ਕਹਿੰਦਾ ਹੈ, “ਬਾਸਰਾਹ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ,+ ਇਸ ਨੂੰ ਬੇਇੱਜ਼ਤ ਤੇ ਬਰਬਾਦ ਕੀਤਾ ਜਾਵੇਗਾ ਅਤੇ ਇਸ ਨੂੰ ਸਰਾਪ ਦਿੱਤਾ ਜਾਵੇਗਾ। ਇਸ ਦੇ ਸਾਰੇ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।”+