-
ਯਿਰਮਿਯਾਹ 4:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਹਾਂ, ਕੌਮਾਂ ਨੂੰ ਇਹ ਖ਼ਬਰ ਦਿਓ;
ਯਰੂਸ਼ਲਮ ਦੇ ਖ਼ਿਲਾਫ਼ ਇਸ ਦਾ ਐਲਾਨ ਕਰੋ।”
“ਦੂਰ ਦੇਸ਼ ਤੋਂ ਪਹਿਰੇਦਾਰ* ਆ ਰਹੇ ਹਨ,
ਉਹ ਯਹੂਦਾਹ ਦੇ ਸ਼ਹਿਰਾਂ ਵਿਰੁੱਧ ਯੁੱਧ ਦੇ ਨਾਅਰੇ ਮਾਰਨਗੇ।
-