-
ਹਿਜ਼ਕੀਏਲ 21:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਬਾਬਲ ਦਾ ਰਾਜਾ ਫਾਲ* ਪਾਉਣ ਲਈ ਸੜਕ ਦੇ ਦੁਰਾਹੇ ʼਤੇ ਰੁਕਦਾ ਹੈ ਜਿੱਥੋਂ ਦੋ ਰਾਹ ਨਿਕਲਦੇ ਹਨ। ਉਹ ਆਪਣੇ ਤੀਰ ਹਿਲਾਉਂਦਾ ਹੈ। ਉਹ ਆਪਣੇ ਬੁੱਤਾਂ* ਤੋਂ ਪੁੱਛਦਾ ਹੈ; ਉਹ ਜਾਨਵਰ ਦੀ ਕਲੇਜੀ ਦੀ ਜਾਂਚ ਕਰਦਾ ਹੈ। 22 ਉਸ ਦੇ ਸੱਜੇ ਹੱਥ ਵਿਚ ਫਾਲ ਦਾ ਜਵਾਬ ਹੈ ਕਿ ਉਹ ਯਰੂਸ਼ਲਮ ਜਾਵੇ, ਕਿਲਾਤੋੜ ਯੰਤਰ ਖੜ੍ਹੇ ਕਰੇ, ਕਤਲੇਆਮ ਦਾ ਹੁਕਮ ਦੇਵੇ, ਯੁੱਧ ਦਾ ਐਲਾਨ ਕਰੇ, ਦਰਵਾਜ਼ੇ ਤੋੜਨ ਵਾਲੇ ਯੰਤਰ ਖੜ੍ਹੇ ਕਰੇ, ਹਮਲਾ ਕਰਨ ਲਈ ਟਿੱਲਾ ਉਸਾਰੇ ਅਤੇ ਘੇਰਾਬੰਦੀ ਲਈ ਕੰਧ ਬਣਾਵੇ।+
-