ਹਿਜ਼ਕੀਏਲ 23:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “ਜਦ ਉਹ ਬੇਸ਼ਰਮ ਹੋ ਕੇ ਵੇਸਵਾਗਿਰੀ ਕਰਦੀ ਰਹੀ ਅਤੇ ਆਪਣਾ ਨੰਗੇਜ਼ ਦਿਖਾਉਂਦੀ ਰਹੀ,+ ਤਾਂ ਮੈਨੂੰ ਉਸ ਤੋਂ ਘਿਣ ਹੋ ਗਈ ਅਤੇ ਮੈਂ ਉਸ ਤੋਂ ਆਪਣਾ ਮੂੰਹ ਫੇਰ ਲਿਆ, ਜਿਵੇਂ ਉਸ ਦੀ ਭੈਣ ਨਾਲ ਘਿਣ ਹੋਣ ਕਰਕੇ ਮੈਂ ਆਪਣਾ ਮੂੰਹ ਫੇਰ ਲਿਆ ਸੀ।+
18 “ਜਦ ਉਹ ਬੇਸ਼ਰਮ ਹੋ ਕੇ ਵੇਸਵਾਗਿਰੀ ਕਰਦੀ ਰਹੀ ਅਤੇ ਆਪਣਾ ਨੰਗੇਜ਼ ਦਿਖਾਉਂਦੀ ਰਹੀ,+ ਤਾਂ ਮੈਨੂੰ ਉਸ ਤੋਂ ਘਿਣ ਹੋ ਗਈ ਅਤੇ ਮੈਂ ਉਸ ਤੋਂ ਆਪਣਾ ਮੂੰਹ ਫੇਰ ਲਿਆ, ਜਿਵੇਂ ਉਸ ਦੀ ਭੈਣ ਨਾਲ ਘਿਣ ਹੋਣ ਕਰਕੇ ਮੈਂ ਆਪਣਾ ਮੂੰਹ ਫੇਰ ਲਿਆ ਸੀ।+