-
ਹਿਜ਼ਕੀਏਲ 8:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਤਦ ਮੈਂ ਅੰਦਰ ਗਿਆ ਅਤੇ ਉੱਥੇ ਮੈਂ ਹਰ ਕਿਸਮ ਦੇ ਘਿਸਰਨ ਵਾਲੇ ਜੀਵ-ਜੰਤੂਆਂ, ਅਸ਼ੁੱਧ ਜਾਨਵਰਾਂ+ ਅਤੇ ਇਜ਼ਰਾਈਲ ਦੇ ਘਰਾਣੇ ਦੀਆਂ ਘਿਣਾਉਣੀਆਂ ਮੂਰਤਾਂ* ਦੇਖੀਆਂ+ ਜੋ ਸਾਰੀ ਕੰਧ ʼਤੇ ਉੱਕਰੀਆਂ ਹੋਈਆਂ ਸਨ। 11 ਇਜ਼ਰਾਈਲ ਦੇ ਘਰਾਣੇ ਦੇ 70 ਬਜ਼ੁਰਗ ਉਨ੍ਹਾਂ ਅੱਗੇ ਖੜ੍ਹੇ ਸਨ ਅਤੇ ਉਨ੍ਹਾਂ ਵਿਚ ਸ਼ਾਫਾਨ+ ਦਾ ਪੁੱਤਰ ਯਜ਼ਨਯਾਹ ਵੀ ਸੀ। ਹਰ ਕਿਸੇ ਦੇ ਹੱਥ ਵਿਚ ਧੂਪਦਾਨ ਸੀ ਜਿਸ ਵਿੱਚੋਂ ਖ਼ੁਸ਼ਬੂਦਾਰ ਧੂਪ ਦਾ ਧੂੰਆਂ ਉੱਠ ਰਿਹਾ ਸੀ।+
-
-
ਹੋਸ਼ੇਆ 11:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਬਆਲ ਦੀਆਂ ਮੂਰਤੀਆਂ ਨੂੰ ਬਲ਼ੀਆਂ
ਅਤੇ ਘੜੀਆਂ ਹੋਈਆਂ ਮੂਰਤੀਆਂ ਨੂੰ ਬਲੀਦਾਨ ਚੜ੍ਹਾਉਂਦੇ ਰਹੇ।+
-