ਯਿਰਮਿਯਾਹ 21:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਦਾਊਦ ਦੇ ਘਰਾਣੇ, ਯਹੋਵਾਹ ਇਹ ਕਹਿੰਦਾ ਹੈ: “ਰੋਜ਼ ਸਵੇਰੇ ਨਿਆਂ ਕਰੋਅਤੇ ਜਿਸ ਨੂੰ ਲੁੱਟਿਆ ਜਾ ਰਿਹਾ ਹੈ, ਉਸ ਨੂੰ ਠੱਗੀ ਮਾਰਨ ਵਾਲੇ ਦੇ ਹੱਥੋਂ ਬਚਾਓ+ਤਾਂਕਿ ਤੁਹਾਡੇ ਬੁਰੇ ਕੰਮਾਂ ਕਰਕੇ+ ਮੇਰੇ ਗੁੱਸੇ ਦੀ ਅੱਗ ਨਾ ਭੜਕੇ+ਜਿਸ ਨੂੰ ਕੋਈ ਬੁਝਾ ਨਹੀਂ ਸਕੇਗਾ।”’ ਯਿਰਮਿਯਾਹ 22:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਹੋਵਾਹ ਕਹਿੰਦਾ ਹੈ: “ਨਿਆਂ ਕਰੋ ਅਤੇ ਜੋ ਸਹੀ ਹੈ, ਉਹੀ ਕਰੋ। ਜਿਸ ਨੂੰ ਲੁੱਟਿਆ ਜਾ ਰਿਹਾ ਹੈ, ਉਸ ਨੂੰ ਠੱਗੀ ਮਾਰਨ ਵਾਲੇ ਦੇ ਹੱਥੋਂ ਬਚਾਓ। ਕਿਸੇ ਪਰਦੇਸੀ ਨਾਲ ਬਦਸਲੂਕੀ ਨਾ ਕਰੋ ਅਤੇ ਨਾ ਹੀ ਕਿਸੇ ਯਤੀਮ* ਜਾਂ ਵਿਧਵਾ ਨਾਲ ਬੁਰਾ ਕਰੋ+ ਅਤੇ ਨਾ ਹੀ ਇਸ ਸ਼ਹਿਰ ਵਿਚ ਕਿਸੇ ਬੇਕਸੂਰ ਦਾ ਖ਼ੂਨ ਵਹਾਓ।+
12 ਹੇ ਦਾਊਦ ਦੇ ਘਰਾਣੇ, ਯਹੋਵਾਹ ਇਹ ਕਹਿੰਦਾ ਹੈ: “ਰੋਜ਼ ਸਵੇਰੇ ਨਿਆਂ ਕਰੋਅਤੇ ਜਿਸ ਨੂੰ ਲੁੱਟਿਆ ਜਾ ਰਿਹਾ ਹੈ, ਉਸ ਨੂੰ ਠੱਗੀ ਮਾਰਨ ਵਾਲੇ ਦੇ ਹੱਥੋਂ ਬਚਾਓ+ਤਾਂਕਿ ਤੁਹਾਡੇ ਬੁਰੇ ਕੰਮਾਂ ਕਰਕੇ+ ਮੇਰੇ ਗੁੱਸੇ ਦੀ ਅੱਗ ਨਾ ਭੜਕੇ+ਜਿਸ ਨੂੰ ਕੋਈ ਬੁਝਾ ਨਹੀਂ ਸਕੇਗਾ।”’
3 ਯਹੋਵਾਹ ਕਹਿੰਦਾ ਹੈ: “ਨਿਆਂ ਕਰੋ ਅਤੇ ਜੋ ਸਹੀ ਹੈ, ਉਹੀ ਕਰੋ। ਜਿਸ ਨੂੰ ਲੁੱਟਿਆ ਜਾ ਰਿਹਾ ਹੈ, ਉਸ ਨੂੰ ਠੱਗੀ ਮਾਰਨ ਵਾਲੇ ਦੇ ਹੱਥੋਂ ਬਚਾਓ। ਕਿਸੇ ਪਰਦੇਸੀ ਨਾਲ ਬਦਸਲੂਕੀ ਨਾ ਕਰੋ ਅਤੇ ਨਾ ਹੀ ਕਿਸੇ ਯਤੀਮ* ਜਾਂ ਵਿਧਵਾ ਨਾਲ ਬੁਰਾ ਕਰੋ+ ਅਤੇ ਨਾ ਹੀ ਇਸ ਸ਼ਹਿਰ ਵਿਚ ਕਿਸੇ ਬੇਕਸੂਰ ਦਾ ਖ਼ੂਨ ਵਹਾਓ।+