-
ਯਿਰਮਿਯਾਹ 26:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਯਿਰਮਿਯਾਹ ਨੇ ਹਾਕਮਾਂ ਅਤੇ ਸਾਰੇ ਲੋਕਾਂ ਨੂੰ ਕਿਹਾ: “ਯਹੋਵਾਹ ਨੇ ਹੀ ਮੈਨੂੰ ਇਸ ਘਰ ਅਤੇ ਸ਼ਹਿਰ ਦੇ ਖ਼ਿਲਾਫ਼ ਇਨ੍ਹਾਂ ਸਾਰੀਆਂ ਗੱਲਾਂ ਦੀ ਭਵਿੱਖਬਾਣੀ ਕਰਨ ਲਈ ਘੱਲਿਆ ਹੈ ਜੋ ਤੁਸੀਂ ਸੁਣੀਆਂ ਹਨ।+
-