-
ਯਿਰਮਿਯਾਹ 44:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਸ ਦੀ ਬਜਾਇ, ਅਸੀਂ ਉਹੀ ਕਰਾਂਗੇ ਜੋ ਅਸੀਂ ਕਿਹਾ ਹੈ। ਅਸੀਂ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਚੜ੍ਹਾਵਾਂਗੇ ਅਤੇ ਪੀਣ ਦੀਆਂ ਭੇਟਾਂ ਡੋਲ੍ਹਾਂਗੇ,+ ਜਿਵੇਂ ਅਸੀਂ, ਸਾਡੇ ਪਿਉ-ਦਾਦੇ, ਸਾਡੇ ਰਾਜੇ, ਸਾਡੇ ਹਾਕਮ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਚੜ੍ਹਾਉਂਦੇ ਸੀ। ਉਸ ਵੇਲੇ ਅਸੀਂ ਰੱਜ ਕੇ ਰੋਟੀ ਖਾਂਦੇ ਸੀ ਅਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅਤੇ ਨਾ ਹੀ ਅਸੀਂ ਕਿਸੇ ਬਿਪਤਾ ਦਾ ਮੂੰਹ ਦੇਖਿਆ ਸੀ।
-