-
ਯਿਰਮਿਯਾਹ 12:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਤੇਰੇ ਆਪਣੇ ਭਰਾਵਾਂ, ਹਾਂ, ਤੇਰੇ ਪਿਤਾ ਦੇ ਘਰਾਣੇ ਨੇ ਤੈਨੂੰ ਧੋਖਾ ਦਿੱਤਾ ਹੈ।+
ਉਹ ਤੇਰੇ ਖ਼ਿਲਾਫ਼ ਉੱਚੀ-ਉੱਚੀ ਚਿਲਾਉਂਦੇ ਹਨ।
ਉਨ੍ਹਾਂ ਦੀਆਂ ਗੱਲਾਂ ʼਤੇ ਯਕੀਨ ਨਾ ਕਰ,
ਭਾਵੇਂ ਉਹ ਤੇਰੇ ਨਾਲ ਚੰਗੀਆਂ ਗੱਲਾਂ ਹੀ ਕਿਉਂ ਨਾ ਕਰਨ।
-
-
ਮੀਕਾਹ 7:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਸਾਰੇ ਖ਼ੂਨ-ਖ਼ਰਾਬਾ ਕਰਨ ਲਈ ਘਾਤ ਲਾ ਕੇ ਬੈਠਦੇ ਹਨ।+
ਹਰ ਕੋਈ ਆਪਣੇ ਹੀ ਭਰਾ ਨੂੰ ਫਸਾਉਣ ਲਈ ਜਾਲ਼ ਵਿਛਾਉਂਦਾ ਹੈ।
-
-
ਮੀਕਾਹ 7:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਤੂੰ ਆਪਣੇ ਸਾਥੀ ʼਤੇ ਵਿਸ਼ਵਾਸ ਨਾ ਕਰ
ਜਾਂ ਆਪਣੇ ਜਿਗਰੀ ਦੋਸਤ ʼਤੇ ਭਰੋਸਾ ਨਾ ਰੱਖ।+
ਉਸ ਨਾਲ ਵੀ ਸੋਚ-ਸਮਝ ਕੇ ਗੱਲ ਕਰ ਜੋ ਤੇਰੀਆਂ ਬਾਹਾਂ ਵਿਚ ਸੁੱਤੀ ਪਈ ਹੈ।
-