ਯਸਾਯਾਹ 1:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ,ਜਿਵੇਂ ਚਾਂਦੀ ਨੂੰ ਪਿਘਲਾ ਕੇ ਉਸ ਦੀ ਮੈਲ਼ ਸੱਜੀ* ਨਾਲ ਦੂਰ ਕੀਤੀ ਜਾਂਦੀ ਹੈ,ਉਵੇਂ ਹੀ ਮੈਂ ਤੇਰੀ ਸਾਰੀ ਅਸ਼ੁੱਧਤਾ ਦੂਰ ਕਰਾਂਗਾ।+ ਯਸਾਯਾਹ 48:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਦੇਖ! ਮੈਂ ਤੈਨੂੰ ਸ਼ੁੱਧ ਕੀਤਾ ਹੈ, ਪਰ ਚਾਂਦੀ ਵਾਂਗ ਨਹੀਂ।+ ਮੈਂ ਤੈਨੂੰ ਦੁੱਖ ਦੀ ਭੱਠੀ ਵਿਚ ਤਾਇਆ* ਹੈ।+
25 ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ,ਜਿਵੇਂ ਚਾਂਦੀ ਨੂੰ ਪਿਘਲਾ ਕੇ ਉਸ ਦੀ ਮੈਲ਼ ਸੱਜੀ* ਨਾਲ ਦੂਰ ਕੀਤੀ ਜਾਂਦੀ ਹੈ,ਉਵੇਂ ਹੀ ਮੈਂ ਤੇਰੀ ਸਾਰੀ ਅਸ਼ੁੱਧਤਾ ਦੂਰ ਕਰਾਂਗਾ।+