-
ਯਿਰਮਿਯਾਹ 4:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਮੈਂ ਇਹ ਦੇਖ ਕੇ ਹੱਕਾ-ਬੱਕਾ ਰਹਿ ਗਿਆ ਕਿ ਕਿਤੇ ਕੋਈ ਇਨਸਾਨ ਨਹੀਂ ਸੀ
ਅਤੇ ਆਕਾਸ਼ ਦੇ ਸਾਰੇ ਪੰਛੀ ਉੱਡ-ਪੁੱਡ ਗਏ ਸਨ।+
-
-
ਸਫ਼ਨਯਾਹ 1:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਮੈਂ ਇਨਸਾਨਾਂ ਅਤੇ ਜਾਨਵਰਾਂ ਨੂੰ ਖ਼ਤਮ ਕਰ ਦੇਵਾਂਗਾ।
-