ਯਿਰਮਿਯਾਹ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਸੁਣੋ! ਇਕ ਖ਼ਬਰ ਆਈ ਹੈ! ਦੁਸ਼ਮਣ ਆ ਰਿਹਾ ਹੈ! ਉੱਤਰ ਦੇਸ਼ ਤੋਂ ਵੱਡੇ ਰੌਲ਼ੇ ਦੀ ਆਵਾਜ਼ ਸੁਣਾਈ ਦੇ ਰਹੀ ਹੈ,+ਉਹ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਅਤੇ ਗਿੱਦੜਾਂ ਦਾ ਟਿਕਾਣਾ ਬਣਾ ਦੇਵੇਗਾ।+
22 ਸੁਣੋ! ਇਕ ਖ਼ਬਰ ਆਈ ਹੈ! ਦੁਸ਼ਮਣ ਆ ਰਿਹਾ ਹੈ! ਉੱਤਰ ਦੇਸ਼ ਤੋਂ ਵੱਡੇ ਰੌਲ਼ੇ ਦੀ ਆਵਾਜ਼ ਸੁਣਾਈ ਦੇ ਰਹੀ ਹੈ,+ਉਹ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਅਤੇ ਗਿੱਦੜਾਂ ਦਾ ਟਿਕਾਣਾ ਬਣਾ ਦੇਵੇਗਾ।+