ਯਿਰਮਿਯਾਹ 29:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ‘ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਮੈਂ ਉਨ੍ਹਾਂ ਦੇ ਖ਼ਿਲਾਫ਼ ਤਲਵਾਰ, ਕਾਲ਼ ਅਤੇ ਮਹਾਂਮਾਰੀ*+ ਘੱਲ ਰਿਹਾ ਹਾਂ ਅਤੇ ਮੈਂ ਉਨ੍ਹਾਂ ਨੂੰ ਗਲ਼ੀਆਂ-ਸੜੀਆਂ* ਅੰਜੀਰਾਂ ਵਰਗੇ ਬਣਾ ਦਿਆਂਗਾ ਜੋ ਬਹੁਤ ਖ਼ਰਾਬ ਹੋਣ ਕਰਕੇ ਖਾਧੀਆਂ ਨਹੀਂ ਜਾ ਸਕਦੀਆਂ।”’+ ਹਿਜ਼ਕੀਏਲ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜਦ ਘੇਰਾਬੰਦੀ ਦੇ ਦਿਨ ਪੂਰੇ ਹੋ ਜਾਣ, ਤਾਂ ਤੂੰ ਵਾਲ਼ਾਂ ਦਾ ਇਕ ਹਿੱਸਾ ਲੈ ਕੇ ਸ਼ਹਿਰ ਅੰਦਰ ਅੱਗ ਵਿਚ ਸਾੜ ਦੇਈਂ।+ ਫਿਰ ਤੂੰ ਦੂਜੇ ਹਿੱਸੇ ਨੂੰ ਸ਼ਹਿਰ ਦੇ ਹਰ ਪਾਸੇ ਤਲਵਾਰ ਨਾਲ ਵੱਢ ਸੁੱਟੀਂ+ ਅਤੇ ਫਿਰ ਤੀਜੇ ਹਿੱਸੇ ਨੂੰ ਹਵਾ ਵਿਚ ਖਿਲਾਰ ਦੇਈਂ ਅਤੇ ਮੈਂ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+
17 ‘ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਮੈਂ ਉਨ੍ਹਾਂ ਦੇ ਖ਼ਿਲਾਫ਼ ਤਲਵਾਰ, ਕਾਲ਼ ਅਤੇ ਮਹਾਂਮਾਰੀ*+ ਘੱਲ ਰਿਹਾ ਹਾਂ ਅਤੇ ਮੈਂ ਉਨ੍ਹਾਂ ਨੂੰ ਗਲ਼ੀਆਂ-ਸੜੀਆਂ* ਅੰਜੀਰਾਂ ਵਰਗੇ ਬਣਾ ਦਿਆਂਗਾ ਜੋ ਬਹੁਤ ਖ਼ਰਾਬ ਹੋਣ ਕਰਕੇ ਖਾਧੀਆਂ ਨਹੀਂ ਜਾ ਸਕਦੀਆਂ।”’+
2 ਜਦ ਘੇਰਾਬੰਦੀ ਦੇ ਦਿਨ ਪੂਰੇ ਹੋ ਜਾਣ, ਤਾਂ ਤੂੰ ਵਾਲ਼ਾਂ ਦਾ ਇਕ ਹਿੱਸਾ ਲੈ ਕੇ ਸ਼ਹਿਰ ਅੰਦਰ ਅੱਗ ਵਿਚ ਸਾੜ ਦੇਈਂ।+ ਫਿਰ ਤੂੰ ਦੂਜੇ ਹਿੱਸੇ ਨੂੰ ਸ਼ਹਿਰ ਦੇ ਹਰ ਪਾਸੇ ਤਲਵਾਰ ਨਾਲ ਵੱਢ ਸੁੱਟੀਂ+ ਅਤੇ ਫਿਰ ਤੀਜੇ ਹਿੱਸੇ ਨੂੰ ਹਵਾ ਵਿਚ ਖਿਲਾਰ ਦੇਈਂ ਅਤੇ ਮੈਂ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+