ਯਸਾਯਾਹ 29:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਪਰ ਮੈਂ ਅਰੀਏਲ ਉੱਤੇ ਬਿਪਤਾ ਲਿਆਵਾਂਗਾ+ਅਤੇ ਉੱਥੇ ਸੋਗ ਅਤੇ ਵਿਰਲਾਪ ਹੋਵੇਗਾ,+ਉਹ ਮੇਰੇ ਲਈ ਪਰਮੇਸ਼ੁਰ ਦੀ ਵੇਦੀ ਦੀ ਭੱਠੀ ਵਾਂਗ ਬਣ ਜਾਵੇਗਾ।+ ਯਿਰਮਿਯਾਹ 7:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 “ਆਪਣੇ ਲੰਬੇ* ਵਾਲ਼ ਕਟਵਾ ਕੇ ਸੁੱਟ ਦੇ ਅਤੇ ਪਹਾੜੀਆਂ ʼਤੇ ਜਾ ਕੇ ਵਿਰਲਾਪ* ਦਾ ਗੀਤ ਗਾ ਕਿਉਂਕਿ ਯਹੋਵਾਹ ਨੇ ਇਸ ਪੀੜ੍ਹੀ ਨੂੰ ਠੁਕਰਾ ਦਿੱਤਾ ਹੈ। ਪਰਮੇਸ਼ੁਰ ਇਸ ਨੂੰ ਤਿਆਗ ਦੇਵੇਗਾ ਕਿਉਂਕਿ ਇਸ ਨੇ ਉਸ ਦਾ ਗੁੱਸਾ ਭੜਕਾਇਆ ਹੈ।
2 ਪਰ ਮੈਂ ਅਰੀਏਲ ਉੱਤੇ ਬਿਪਤਾ ਲਿਆਵਾਂਗਾ+ਅਤੇ ਉੱਥੇ ਸੋਗ ਅਤੇ ਵਿਰਲਾਪ ਹੋਵੇਗਾ,+ਉਹ ਮੇਰੇ ਲਈ ਪਰਮੇਸ਼ੁਰ ਦੀ ਵੇਦੀ ਦੀ ਭੱਠੀ ਵਾਂਗ ਬਣ ਜਾਵੇਗਾ।+
29 “ਆਪਣੇ ਲੰਬੇ* ਵਾਲ਼ ਕਟਵਾ ਕੇ ਸੁੱਟ ਦੇ ਅਤੇ ਪਹਾੜੀਆਂ ʼਤੇ ਜਾ ਕੇ ਵਿਰਲਾਪ* ਦਾ ਗੀਤ ਗਾ ਕਿਉਂਕਿ ਯਹੋਵਾਹ ਨੇ ਇਸ ਪੀੜ੍ਹੀ ਨੂੰ ਠੁਕਰਾ ਦਿੱਤਾ ਹੈ। ਪਰਮੇਸ਼ੁਰ ਇਸ ਨੂੰ ਤਿਆਗ ਦੇਵੇਗਾ ਕਿਉਂਕਿ ਇਸ ਨੇ ਉਸ ਦਾ ਗੁੱਸਾ ਭੜਕਾਇਆ ਹੈ।