-
ਬਿਵਸਥਾ ਸਾਰ 8:12-14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਜਦੋਂ ਤੁਸੀਂ ਉੱਥੇ ਖਾ-ਪੀ ਕੇ ਰੱਜ ਜਾਓਗੇ ਅਤੇ ਸੋਹਣੇ-ਸੋਹਣੇ ਘਰ ਬਣਾ ਕੇ ਉੱਥੇ ਰਹਿਣ ਲੱਗ ਪਓਗੇ,+ 13 ਜਦੋਂ ਤੁਹਾਡੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦੀ ਗਿਣਤੀ ਵਧ ਜਾਵੇਗੀ ਅਤੇ ਤੁਹਾਡੇ ਕੋਲ ਬੇਸ਼ੁਮਾਰ ਚਾਂਦੀ ਤੇ ਸੋਨਾ ਹੋਵੇਗਾ ਅਤੇ ਤੁਹਾਡੇ ਕੋਲ ਹਰ ਚੀਜ਼ ਬਹੁਤਾਤ ਵਿਚ ਹੋਵੇਗੀ, 14 ਤਾਂ ਤੁਹਾਡੇ ਦਿਲ ਘਮੰਡ ਨਾਲ ਭਰ ਨਾ ਜਾਣ+ ਜਿਸ ਕਰਕੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਜਾਓ ਜਿਹੜਾ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+
-