34 “ਬਾਬਲ ਦੇ ਰਾਜੇ ਨਬੂਕਦਨੱਸਰ ਨੇ ਮੈਨੂੰ ਨਿਗਲ਼ ਲਿਆ ਹੈ;+
ਉਸ ਨੇ ਮੈਨੂੰ ਉਲਝਣ ਵਿਚ ਪਾ ਦਿੱਤਾ ਹੈ।
ਉਸ ਨੇ ਮੈਨੂੰ ਇਕ ਭਾਂਡੇ ਵਾਂਗ ਖਾਲੀ ਕਰ ਕੇ ਰੱਖ ਦਿੱਤਾ ਹੈ।
ਉਸ ਨੇ ਮੈਨੂੰ ਇਕ ਵੱਡੇ ਸੱਪ ਵਾਂਗ ਨਿਗਲ਼ ਲਿਆ ਹੈ;+
ਉਸ ਨੇ ਮੇਰੀਆਂ ਵਧੀਆ ਤੋਂ ਵਧੀਆ ਚੀਜ਼ਾਂ ਨਾਲ ਆਪਣਾ ਢਿੱਡ ਭਰ ਲਿਆ ਹੈ।
ਉਸ ਨੇ ਮੈਨੂੰ ਸੁੱਟ ਦਿੱਤਾ ਹੈ।