-
ਯਿਰਮਿਯਾਹ 8:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਦਾਨ ਤੋਂ ਦੁਸ਼ਮਣ ਦੇ ਘੋੜਿਆਂ ਦੀ ਫੁੰਕਾਰ ਸੁਣਾਈ ਦਿੰਦੀ ਹੈ।
ਉਸ ਦੇ ਘੋੜਿਆਂ ਦੇ ਹਿਣਕਣ ਦੀ ਆਵਾਜ਼ ਨਾਲ ਸਾਰਾ ਦੇਸ਼ ਕੰਬ ਉੱਠਿਆ ਹੈ।
ਉਹ ਆ ਕੇ ਸਾਰੇ ਦੇਸ਼ ਅਤੇ ਇਸ ਦੀ ਹਰੇਕ ਚੀਜ਼ ਨੂੰ ਚੱਟ ਕਰ ਜਾਂਦੇ ਹਨ,
ਉਹ ਸ਼ਹਿਰ ਤੇ ਇਸ ਦੇ ਵਾਸੀਆਂ ਨੂੰ ਨਿਗਲ਼ ਜਾਂਦੇ ਹਨ।”
-
-
ਵਿਰਲਾਪ 2:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਤੂੰ ਹਰ ਦਿਸ਼ਾ ਤੋਂ ਦਹਿਸ਼ਤ ਨੂੰ ਸੱਦਿਆ, ਜਿਵੇਂ ਤਿਉਹਾਰ ʼਤੇ ਲੋਕਾਂ ਨੂੰ ਸੱਦਿਆ ਜਾਂਦਾ ਹੈ।+
-