ਯਸਾਯਾਹ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਨੇ ਇਸ ਨੂੰ ਗੁੱਡਿਆ ਅਤੇ ਇਸ ਵਿੱਚੋਂ ਪੱਥਰ ਕੱਢੇ। ਉਸ ਨੇ ਇੱਥੇ ਲਾਲ ਅੰਗੂਰਾਂ ਦੀ ਵਧੀਆ ਵੇਲ ਲਗਾਈ,ਇਸ ਦੇ ਵਿਚਕਾਰ ਇਕ ਬੁਰਜ ਬਣਾਇਆਅਤੇ ਇਸ ਵਿਚ ਇਕ ਚੁਬੱਚਾ ਪੁੱਟਿਆ।+ ਫਿਰ ਉਹ ਇਸ ਵਿਚ ਚੰਗੇ ਅੰਗੂਰ ਲੱਗਣ ਦੀ ਉਡੀਕ ਕਰਦਾ ਰਿਹਾ,ਪਰ ਲੱਗੇ ਸਿਰਫ਼ ਜੰਗਲੀ ਅੰਗੂਰ।+ ਯਿਰਮਿਯਾਹ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜਦ ਮੈਂ ਤੈਨੂੰ ਲਾਇਆ ਸੀ, ਤਾਂ ਤੂੰ ਕਾਲ਼ੇ ਅੰਗੂਰਾਂ ਦੀ ਇਕ ਵਧੀਆ ਵੇਲ ਸੀ,+ ਇਸ ਦਾ ਬੀ ਅਸਲੀ ਸੀ;ਤਾਂ ਫਿਰ, ਤੇਰੀਆਂ ਟਾਹਣੀਆਂ ਕਿਵੇਂ ਗਲ਼-ਸੜ ਗਈਆਂ ਅਤੇ ਤੂੰ ਮੇਰੀਆਂ ਨਜ਼ਰਾਂ ਵਿਚ ਇਕ ਜੰਗਲੀ ਵੇਲ ਕਿਵੇਂ ਬਣ ਗਈ?’+
2 ਉਸ ਨੇ ਇਸ ਨੂੰ ਗੁੱਡਿਆ ਅਤੇ ਇਸ ਵਿੱਚੋਂ ਪੱਥਰ ਕੱਢੇ। ਉਸ ਨੇ ਇੱਥੇ ਲਾਲ ਅੰਗੂਰਾਂ ਦੀ ਵਧੀਆ ਵੇਲ ਲਗਾਈ,ਇਸ ਦੇ ਵਿਚਕਾਰ ਇਕ ਬੁਰਜ ਬਣਾਇਆਅਤੇ ਇਸ ਵਿਚ ਇਕ ਚੁਬੱਚਾ ਪੁੱਟਿਆ।+ ਫਿਰ ਉਹ ਇਸ ਵਿਚ ਚੰਗੇ ਅੰਗੂਰ ਲੱਗਣ ਦੀ ਉਡੀਕ ਕਰਦਾ ਰਿਹਾ,ਪਰ ਲੱਗੇ ਸਿਰਫ਼ ਜੰਗਲੀ ਅੰਗੂਰ।+
21 ਜਦ ਮੈਂ ਤੈਨੂੰ ਲਾਇਆ ਸੀ, ਤਾਂ ਤੂੰ ਕਾਲ਼ੇ ਅੰਗੂਰਾਂ ਦੀ ਇਕ ਵਧੀਆ ਵੇਲ ਸੀ,+ ਇਸ ਦਾ ਬੀ ਅਸਲੀ ਸੀ;ਤਾਂ ਫਿਰ, ਤੇਰੀਆਂ ਟਾਹਣੀਆਂ ਕਿਵੇਂ ਗਲ਼-ਸੜ ਗਈਆਂ ਅਤੇ ਤੂੰ ਮੇਰੀਆਂ ਨਜ਼ਰਾਂ ਵਿਚ ਇਕ ਜੰਗਲੀ ਵੇਲ ਕਿਵੇਂ ਬਣ ਗਈ?’+