1 ਸਮੂਏਲ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਏਲੀ ਦੇ ਪੁੱਤਰ ਦੁਸ਼ਟ ਸਨ;+ ਉਹ ਯਹੋਵਾਹ ਦਾ ਬਿਲਕੁਲ ਵੀ ਆਦਰ ਨਹੀਂ ਕਰਦੇ ਸਨ। ਵਿਰਲਾਪ 4:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਹ ਸਭ ਉਸ ਦੇ ਨਬੀਆਂ ਦੇ ਪਾਪਾਂ ਅਤੇ ਉਸ ਦੇ ਪੁਜਾਰੀਆਂ ਦੀਆਂ ਗ਼ਲਤੀਆਂ ਕਾਰਨ ਹੋਇਆ,+ਜਿਨ੍ਹਾਂ ਨੇ ਉਸ ਦੇ ਵਿਚਕਾਰ ਧਰਮੀ ਲੋਕਾਂ ਦਾ ਖ਼ੂਨ ਵਹਾਇਆ ਸੀ।+
13 ਇਹ ਸਭ ਉਸ ਦੇ ਨਬੀਆਂ ਦੇ ਪਾਪਾਂ ਅਤੇ ਉਸ ਦੇ ਪੁਜਾਰੀਆਂ ਦੀਆਂ ਗ਼ਲਤੀਆਂ ਕਾਰਨ ਹੋਇਆ,+ਜਿਨ੍ਹਾਂ ਨੇ ਉਸ ਦੇ ਵਿਚਕਾਰ ਧਰਮੀ ਲੋਕਾਂ ਦਾ ਖ਼ੂਨ ਵਹਾਇਆ ਸੀ।+