ਯਿਰਮਿਯਾਹ 18:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਲਈ ਉਨ੍ਹਾਂ ਦੇ ਪੁੱਤਰਾਂ ਨੂੰ ਕਾਲ਼ ਦੇ ਹਵਾਲੇ ਕਰ ਦੇਅਤੇ ਉਨ੍ਹਾਂ ਨੂੰ ਤਲਵਾਰ ਦੇ ਘਾਟ ਉਤਾਰ ਦੇ।+ ਮੌਤ ਉਨ੍ਹਾਂ ਦੀਆਂ ਪਤਨੀਆਂ ਨੂੰ ਬੇਔਲਾਦ ਕਰ ਦੇਵੇ ਅਤੇ ਉਹ ਵਿਧਵਾ ਹੋ ਜਾਣ।+ ਉਨ੍ਹਾਂ ਦੇ ਆਦਮੀ ਗੰਭੀਰ ਬੀਮਾਰੀਆਂ ਨਾਲ ਮਰ ਜਾਣ,ਉਨ੍ਹਾਂ ਦੇ ਜਵਾਨ ਲੜਾਈ ਵਿਚ ਤਲਵਾਰ ਨਾਲ ਵੱਢੇ ਜਾਣ।+
21 ਇਸ ਲਈ ਉਨ੍ਹਾਂ ਦੇ ਪੁੱਤਰਾਂ ਨੂੰ ਕਾਲ਼ ਦੇ ਹਵਾਲੇ ਕਰ ਦੇਅਤੇ ਉਨ੍ਹਾਂ ਨੂੰ ਤਲਵਾਰ ਦੇ ਘਾਟ ਉਤਾਰ ਦੇ।+ ਮੌਤ ਉਨ੍ਹਾਂ ਦੀਆਂ ਪਤਨੀਆਂ ਨੂੰ ਬੇਔਲਾਦ ਕਰ ਦੇਵੇ ਅਤੇ ਉਹ ਵਿਧਵਾ ਹੋ ਜਾਣ।+ ਉਨ੍ਹਾਂ ਦੇ ਆਦਮੀ ਗੰਭੀਰ ਬੀਮਾਰੀਆਂ ਨਾਲ ਮਰ ਜਾਣ,ਉਨ੍ਹਾਂ ਦੇ ਜਵਾਨ ਲੜਾਈ ਵਿਚ ਤਲਵਾਰ ਨਾਲ ਵੱਢੇ ਜਾਣ।+