ਵਿਰਲਾਪ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹਾਇ! ਯਹੋਵਾਹ ਨੇ ਸੀਓਨ ਦੀ ਧੀ ਨੂੰ ਆਪਣੇ ਕ੍ਰੋਧ ਦੇ ਬੱਦਲ ਨਾਲ ਢਕ ਲਿਆ ਹੈ। ਉਸ ਨੇ ਇਜ਼ਰਾਈਲ ਦੀ ਖ਼ੂਬਸੂਰਤੀ ਨੂੰ ਆਕਾਸ਼ ਤੋਂ ਧਰਤੀ ʼਤੇ ਸੁੱਟ ਦਿੱਤਾ ਹੈ।+ ਉਸ ਨੇ ਆਪਣੇ ਕ੍ਰੋਧ ਦੇ ਦਿਨ ਆਪਣੇ ਪੈਰ ਰੱਖਣ ਦੀ ਚੌਂਕੀ ਨੂੰ ਯਾਦ ਨਹੀਂ ਰੱਖਿਆ।+
2 ਹਾਇ! ਯਹੋਵਾਹ ਨੇ ਸੀਓਨ ਦੀ ਧੀ ਨੂੰ ਆਪਣੇ ਕ੍ਰੋਧ ਦੇ ਬੱਦਲ ਨਾਲ ਢਕ ਲਿਆ ਹੈ। ਉਸ ਨੇ ਇਜ਼ਰਾਈਲ ਦੀ ਖ਼ੂਬਸੂਰਤੀ ਨੂੰ ਆਕਾਸ਼ ਤੋਂ ਧਰਤੀ ʼਤੇ ਸੁੱਟ ਦਿੱਤਾ ਹੈ।+ ਉਸ ਨੇ ਆਪਣੇ ਕ੍ਰੋਧ ਦੇ ਦਿਨ ਆਪਣੇ ਪੈਰ ਰੱਖਣ ਦੀ ਚੌਂਕੀ ਨੂੰ ਯਾਦ ਨਹੀਂ ਰੱਖਿਆ।+