-
ਯਿਰਮਿਯਾਹ 6:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਇਸ ਲਈ ਯਹੋਵਾਹ ਕਹਿੰਦਾ ਹੈ:
“ਮੈਂ ਇਨ੍ਹਾਂ ਲੋਕਾਂ ਦੇ ਰਾਹ ਵਿਚ ਠੋਕਰ ਦੇ ਪੱਥਰ ਰੱਖਾਂਗਾ,
ਉਹ ਇਨ੍ਹਾਂ ਨਾਲ ਠੇਡਾ ਖਾ ਕੇ ਡਿਗਣਗੇ,
ਪਿਤਾ ਤੇ ਪੁੱਤਰ, ਗੁਆਂਢੀ ਅਤੇ ਉਸ ਦਾ ਸਾਥੀ
ਸਾਰੇ ਜਣੇ ਠੋਕਰ ਖਾਣਗੇ ਅਤੇ ਨਾਸ਼ ਹੋ ਜਾਣਗੇ।”+
-