ਉਤਪਤ 25:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਹ ਇਸਮਾਏਲ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਹੈ। ਇਹ ਸੂਚੀ ਉਨ੍ਹਾਂ ਦੇ ਨਾਵਾਂ ਅਤੇ ਉਨ੍ਹਾਂ ਤੋਂ ਬਣੇ ਕਬੀਲਿਆਂ ਅਨੁਸਾਰ ਦਿੱਤੀ ਗਈ ਹੈ: ਇਸਮਾਏਲ ਦਾ ਜੇਠਾ ਮੁੰਡਾ ਨਬਾਯੋਥ,+ ਫਿਰ ਕੇਦਾਰ,+ ਅਦਬਏਲ, ਮਿਬਸਾਮ,+ ਜ਼ਬੂਰ 120:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਹਾਇ ਮੇਰੇ ʼਤੇ! ਮੈਂ ਮਸ਼ੇਕ+ ਵਿਚ ਇਕ ਪਰਦੇਸੀ ਵਜੋਂ ਰਹਿੰਦਾ ਹਾਂ! ਮੈਂ ਕੇਦਾਰ+ ਦੇ ਤੰਬੂਆਂ ਵਿਚ ਵੱਸਦਾ ਹਾਂ। ਯਿਰਮਿਯਾਹ 49:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਕੇਦਾਰ+ ਬਾਰੇ ਅਤੇ ਹਾਸੋਰ ਦੇ ਰਾਜਾਂ ਬਾਰੇ ਜਿਨ੍ਹਾਂ ਨੂੰ ਰਾਜਾ ਨਬੂਕਦਨੱਸਰ* ਨੇ ਹਰਾਇਆ ਸੀ, ਯਹੋਵਾਹ ਇਹ ਕਹਿੰਦਾ ਹੈ: “ਉੱਠੋ, ਕੇਦਾਰ ਨੂੰ ਜਾਓਅਤੇ ਪੂਰਬ ਦੇ ਪੁੱਤਰਾਂ ਨੂੰ ਖ਼ਤਮ ਕਰ ਦਿਓ।
13 ਇਹ ਇਸਮਾਏਲ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਹੈ। ਇਹ ਸੂਚੀ ਉਨ੍ਹਾਂ ਦੇ ਨਾਵਾਂ ਅਤੇ ਉਨ੍ਹਾਂ ਤੋਂ ਬਣੇ ਕਬੀਲਿਆਂ ਅਨੁਸਾਰ ਦਿੱਤੀ ਗਈ ਹੈ: ਇਸਮਾਏਲ ਦਾ ਜੇਠਾ ਮੁੰਡਾ ਨਬਾਯੋਥ,+ ਫਿਰ ਕੇਦਾਰ,+ ਅਦਬਏਲ, ਮਿਬਸਾਮ,+
28 ਕੇਦਾਰ+ ਬਾਰੇ ਅਤੇ ਹਾਸੋਰ ਦੇ ਰਾਜਾਂ ਬਾਰੇ ਜਿਨ੍ਹਾਂ ਨੂੰ ਰਾਜਾ ਨਬੂਕਦਨੱਸਰ* ਨੇ ਹਰਾਇਆ ਸੀ, ਯਹੋਵਾਹ ਇਹ ਕਹਿੰਦਾ ਹੈ: “ਉੱਠੋ, ਕੇਦਾਰ ਨੂੰ ਜਾਓਅਤੇ ਪੂਰਬ ਦੇ ਪੁੱਤਰਾਂ ਨੂੰ ਖ਼ਤਮ ਕਰ ਦਿਓ।