ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 32:37, 38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 37 ਫਿਰ ਉਸ ਵੇਲੇ ਉਹ ਕਹੇਗਾ, ‘ਕਿੱਥੇ ਹਨ ਉਨ੍ਹਾਂ ਦੇ ਦੇਵਤੇ+

      ਹਾਂ, ਉਹ ਚਟਾਨ ਜਿਸ ਵਿਚ ਉਨ੍ਹਾਂ ਨੇ ਪਨਾਹ ਲਈ ਸੀ?

      38 ਜਿਹੜੇ ਉਨ੍ਹਾਂ ਦੀਆਂ ਬਲ਼ੀਆਂ ਦੀ ਚਰਬੀ ਖਾਂਦੇ ਸਨ*

      ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਦਾ ਦਾਖਰਸ ਪੀਂਦੇ ਸਨ?+

      ਹੁਣ ਉਹ ਉੱਠਣ ਅਤੇ ਤੁਹਾਡੀ ਮਦਦ ਕਰਨ।

      ਉਹ ਤੁਹਾਡੇ ਲਈ ਪਨਾਹ ਦੀ ਜਗ੍ਹਾ ਬਣਨ।

  • ਯਸਾਯਾਹ 28:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਕਿਉਂਕਿ ਤੁਸੀਂ ਕਹਿੰਦੇ ਹੋ:

      “ਅਸੀਂ ਮੌਤ ਨਾਲ ਇਕਰਾਰ ਕੀਤਾ ਹੈ+

      ਅਤੇ ਕਬਰ* ਨਾਲ ਅਸੀਂ ਇਕ ਸਮਝੌਤਾ ਕੀਤਾ ਹੈ।*

      ਜਦੋਂ ਅਚਾਨਕ ਜ਼ੋਰਦਾਰ ਹੜ੍ਹ ਆਵੇਗਾ,

      ਤਾਂ ਇਹ ਸਾਡੇ ਤਕ ਨਹੀਂ ਪਹੁੰਚੇਗਾ

      ਕਿਉਂਕਿ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ ਹੈ

      ਅਤੇ ਆਪਣੇ ਆਪ ਨੂੰ ਛਲ-ਕਪਟ ਵਿਚ ਲੁਕਾਇਆ ਹੈ।”+

  • ਯਿਰਮਿਯਾਹ 10:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਹਰ ਇਨਸਾਨ ਬਿਨਾਂ ਸਮਝ ਅਤੇ ਗਿਆਨ ਤੋਂ ਕੰਮ ਕਰਦਾ ਹੈ।

      ਹਰ ਕਾਰੀਗਰ ਨੂੰ ਮੂਰਤਾਂ* ਕਾਰਨ ਸ਼ਰਮਿੰਦਾ ਕੀਤਾ ਜਾਵੇਗਾ+

      ਕਿਉਂਕਿ ਉਸ ਦੀਆਂ ਧਾਤ ਦੀਆਂ* ਮੂਰਤਾਂ ਝੂਠ ਤੋਂ ਇਲਾਵਾ ਕੁਝ ਨਹੀਂ ਹਨ

      ਅਤੇ ਉਨ੍ਹਾਂ ਵਿਚ ਸਾਹ ਨਹੀਂ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ