-
ਯਿਰਮਿਯਾਹ 9:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਤੂੰ ਕਹੀਂ, ‘ਯਹੋਵਾਹ ਕਹਿੰਦਾ ਹੈ:
“ਲੋਕਾਂ ਦੀਆਂ ਲਾਸ਼ਾਂ ਜ਼ਮੀਨ ʼਤੇ ਰੂੜੀ ਵਾਂਗ ਪਈਆਂ ਰਹਿਣਗੀਆਂ
ਜਿਵੇਂ ਵਾਢਾ ਖੇਤ ਵਿਚ ਫ਼ਸਲ ਵੱਢ-ਵੱਢ ਕੇ ਆਪਣੇ ਪਿੱਛੇ ਰੱਖੀ ਜਾਂਦਾ ਹੈ,
ਪਰ ਉਸ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੁੰਦਾ।”’”+
-