-
ਯਿਰਮਿਯਾਹ 4:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਆਪਣੀ ਜਗ੍ਹਾ ਤੋਂ ਚੱਲ ਪਿਆ ਹੈ,
ਉਹ ਤੇਰੇ ਦੇਸ਼ ਦਾ ਅਜਿਹਾ ਹਸ਼ਰ ਕਰੇਗਾ ਕਿ ਸਾਰੇ ਦੇਖ ਕੇ ਖ਼ੌਫ਼ ਖਾਣਗੇ।
ਤੇਰੇ ਸ਼ਹਿਰਾਂ ਨੂੰ ਖੰਡਰ ਬਣਾ ਦਿੱਤਾ ਜਾਵੇਗਾ ਤੇ ਉੱਥੇ ਕੋਈ ਵੀ ਨਹੀਂ ਰਹੇਗਾ।+
-