ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 30:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਉਹ ਮੇਰੇ ਨਾਲ ਸਲਾਹ ਕੀਤੇ ਬਿਨਾਂ+ ਮਿਸਰ ਨੂੰ ਜਾਂਦੇ ਹਨ+

      ਤਾਂਕਿ ਫ਼ਿਰਊਨ ਦੀ ਸੁਰੱਖਿਆ ਹੇਠ* ਸ਼ਰਨ ਲੈਣ

      ਅਤੇ ਮਿਸਰ ਦੇ ਸਾਏ ਹੇਠ ਪਨਾਹ ਲੈਣ।

  • ਯਸਾਯਾਹ 31:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਹਾਇ ਉਨ੍ਹਾਂ ਉੱਤੇ ਜਿਹੜੇ ਮਦਦ ਲਈ ਮਿਸਰ ਨੂੰ ਜਾਂਦੇ ਹਨ,+

      ਜਿਨ੍ਹਾਂ ਨੂੰ ਘੋੜਿਆਂ ʼਤੇ ਭਰੋਸਾ ਹੈ,+

      ਜਿਨ੍ਹਾਂ ਨੂੰ ਯੁੱਧ ਦੇ ਰਥਾਂ ʼਤੇ ਉਮੀਦ ਹੈ ਕਿਉਂਕਿ ਉਹ ਬਹੁਤ ਸਾਰੇ ਹਨ

      ਅਤੇ ਯੁੱਧ ਦੇ ਘੋੜਿਆਂ* ʼਤੇ ਕਿਉਂਕਿ ਉਹ ਤਾਕਤਵਰ ਹਨ।

      ਪਰ ਉਹ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਵੱਲ ਨਹੀਂ ਤੱਕਦੇ,

      ਉਹ ਯਹੋਵਾਹ ਦੀ ਖੋਜ ਨਹੀਂ ਕਰਦੇ।

  • ਵਿਰਲਾਪ 5:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਅਸੀਂ ਆਪਣੀ ਭੁੱਖ ਮਿਟਾਉਣ ਲਈ ਰੋਟੀ ਵਾਸਤੇ ਮਿਸਰ+ ਅਤੇ ਅੱਸ਼ੂਰ+ ਅੱਗੇ ਹੱਥ ਫੈਲਾਉਂਦੇ ਹਾਂ।

  • ਹਿਜ਼ਕੀਏਲ 16:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਤੂੰ ਕਾਮ-ਵਾਸ਼ਨਾ ਵਿਚ ਡੁੱਬੇ ਹੋਏ ਆਪਣੇ ਗੁਆਂਢੀ ਮਿਸਰੀਆਂ ਨਾਲ ਵੇਸਵਾਗਿਰੀ ਕੀਤੀ+ ਅਤੇ ਤੂੰ ਵਾਰ-ਵਾਰ ਬਦਚਲਣੀ ਕਰ ਕੇ ਮੇਰਾ ਗੁੱਸਾ ਭੜਕਾਇਆ।

  • ਹਿਜ਼ਕੀਏਲ 17:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਪਰ ਅਖ਼ੀਰ ਰਾਜੇ ਨੇ ਉਸ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ+ ਅਤੇ ਮਿਸਰ ਨੂੰ ਆਪਣੇ ਬੰਦੇ ਘੱਲ ਕੇ ਉੱਥੋਂ ਆਪਣੇ ਲਈ ਘੋੜੇ ਅਤੇ ਵੱਡੀ ਸੈਨਾ ਮੰਗਵਾਈ।+ ਕੀ ਉਹ ਕਾਮਯਾਬ ਹੋਵੇਗਾ? ਕੀ ਇਹ ਕੰਮ ਕਰਨ ਵਾਲਾ ਸਜ਼ਾ ਤੋਂ ਬਚ ਪਾਵੇਗਾ? ਕੀ ਉਹ ਇਕਰਾਰ ਤੋੜ ਕੇ ਆਪਣੀ ਜਾਨ ਬਚਾ ਸਕੇਗਾ?’+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ