ਯਸਾਯਾਹ 24:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਨਵਾਂ ਦਾਖਰਸ ਸੋਗ ਮਨਾਉਂਦਾ ਹੈ,* ਅੰਗੂਰੀ ਵੇਲ ਮੁਰਝਾ ਰਹੀ ਹੈ+ਅਤੇ ਜਿਨ੍ਹਾਂ ਦੇ ਦਿਲ ਖ਼ੁਸ਼ ਸਨ, ਉਹ ਆਹਾਂ ਭਰ ਰਹੇ ਹਨ।+ 8 ਡਫਲੀਆਂ ਦੀ ਖ਼ੁਸ਼ਗਵਾਰ ਧੁਨ ਵੱਜਣੀ ਬੰਦ ਹੋ ਗਈ ਹੈ;ਮੌਜ-ਮਸਤੀ ਕਰਨ ਵਾਲਿਆਂ ਦਾ ਸ਼ੋਰ ਮੁੱਕ ਗਿਆ ਹੈ;ਰਬਾਬ ਦੀ ਸੁਹਾਵਣੀ ਆਵਾਜ਼ ਸੁਣਾਈ ਨਹੀਂ ਦਿੰਦੀ।+ ਯਿਰਮਿਯਾਹ 7:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਮੈਂ ਸਾਰੇ ਦੇਸ਼ ਨੂੰ ਖੰਡਰ ਬਣਾ ਦਿਆਂਗਾ+ ਜਿਸ ਕਰਕੇ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼, ਲਾੜੇ ਦੀ ਆਵਾਜ਼ ਤੇ ਲਾੜੀ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ।’”+ ਪ੍ਰਕਾਸ਼ ਦੀ ਕਿਤਾਬ 18:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਤੇਰੇ ਵਿਚ ਦੁਬਾਰਾ ਕਦੇ ਵੀ ਦੀਵਾ ਨਹੀਂ ਬਲ਼ੇਗਾ ਅਤੇ ਤੇਰੇ ਵਿਚ ਲਾੜੇ ਅਤੇ ਲਾੜੀ ਦੀ ਆਵਾਜ਼ ਦੁਬਾਰਾ ਕਦੇ ਸੁਣਾਈ ਨਹੀਂ ਦੇਵੇਗੀ। ਤੇਰੇ ਵਪਾਰੀ ਧਰਤੀ ਦੇ ਮੰਨੇ-ਪ੍ਰਮੰਨੇ ਲੋਕ ਸਨ ਅਤੇ ਤੂੰ ਆਪਣੀਆਂ ਜਾਦੂਗਰੀਆਂ+ ਨਾਲ ਸਾਰੀਆਂ ਕੌਮਾਂ ਨੂੰ ਗੁਮਰਾਹ ਕੀਤਾ ਸੀ।
7 ਨਵਾਂ ਦਾਖਰਸ ਸੋਗ ਮਨਾਉਂਦਾ ਹੈ,* ਅੰਗੂਰੀ ਵੇਲ ਮੁਰਝਾ ਰਹੀ ਹੈ+ਅਤੇ ਜਿਨ੍ਹਾਂ ਦੇ ਦਿਲ ਖ਼ੁਸ਼ ਸਨ, ਉਹ ਆਹਾਂ ਭਰ ਰਹੇ ਹਨ।+ 8 ਡਫਲੀਆਂ ਦੀ ਖ਼ੁਸ਼ਗਵਾਰ ਧੁਨ ਵੱਜਣੀ ਬੰਦ ਹੋ ਗਈ ਹੈ;ਮੌਜ-ਮਸਤੀ ਕਰਨ ਵਾਲਿਆਂ ਦਾ ਸ਼ੋਰ ਮੁੱਕ ਗਿਆ ਹੈ;ਰਬਾਬ ਦੀ ਸੁਹਾਵਣੀ ਆਵਾਜ਼ ਸੁਣਾਈ ਨਹੀਂ ਦਿੰਦੀ।+
34 ਮੈਂ ਸਾਰੇ ਦੇਸ਼ ਨੂੰ ਖੰਡਰ ਬਣਾ ਦਿਆਂਗਾ+ ਜਿਸ ਕਰਕੇ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼, ਲਾੜੇ ਦੀ ਆਵਾਜ਼ ਤੇ ਲਾੜੀ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ।’”+
23 ਤੇਰੇ ਵਿਚ ਦੁਬਾਰਾ ਕਦੇ ਵੀ ਦੀਵਾ ਨਹੀਂ ਬਲ਼ੇਗਾ ਅਤੇ ਤੇਰੇ ਵਿਚ ਲਾੜੇ ਅਤੇ ਲਾੜੀ ਦੀ ਆਵਾਜ਼ ਦੁਬਾਰਾ ਕਦੇ ਸੁਣਾਈ ਨਹੀਂ ਦੇਵੇਗੀ। ਤੇਰੇ ਵਪਾਰੀ ਧਰਤੀ ਦੇ ਮੰਨੇ-ਪ੍ਰਮੰਨੇ ਲੋਕ ਸਨ ਅਤੇ ਤੂੰ ਆਪਣੀਆਂ ਜਾਦੂਗਰੀਆਂ+ ਨਾਲ ਸਾਰੀਆਂ ਕੌਮਾਂ ਨੂੰ ਗੁਮਰਾਹ ਕੀਤਾ ਸੀ।