ਜ਼ਬੂਰ 73:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਵਾਕਈ, ਤੇਰੇ ਤੋਂ ਦੂਰ ਰਹਿਣ ਵਾਲੇ ਨਾਸ਼ ਹੋ ਜਾਣਗੇ। ਤੂੰ ਹਰ ਉਸ ਇਨਸਾਨ ਨੂੰ ਖ਼ਤਮ ਕਰ* ਦੇਵੇਂਗਾ ਜੋ ਤੇਰੇ ਨਾਲ ਵਿਸ਼ਵਾਸਘਾਤ ਕਰਦਾ ਹੈ।*+ ਯਸਾਯਾਹ 1:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਬਾਗ਼ੀ ਅਤੇ ਪਾਪੀ ਇਕੱਠੇ ਨਾਸ਼ ਹੋ ਜਾਣਗੇ+ਅਤੇ ਯਹੋਵਾਹ ਨੂੰ ਛੱਡਣ ਵਾਲੇ ਮਿਟ ਜਾਣਗੇ।+
27 ਵਾਕਈ, ਤੇਰੇ ਤੋਂ ਦੂਰ ਰਹਿਣ ਵਾਲੇ ਨਾਸ਼ ਹੋ ਜਾਣਗੇ। ਤੂੰ ਹਰ ਉਸ ਇਨਸਾਨ ਨੂੰ ਖ਼ਤਮ ਕਰ* ਦੇਵੇਂਗਾ ਜੋ ਤੇਰੇ ਨਾਲ ਵਿਸ਼ਵਾਸਘਾਤ ਕਰਦਾ ਹੈ।*+