ਯਿਰਮਿਯਾਹ 2:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ‘ਕਿਉਂਕਿ ਮੇਰੇ ਲੋਕਾਂ ਨੇ ਦੋ ਬੁਰੇ ਕੰਮ ਕੀਤੇ: ਉਨ੍ਹਾਂ ਨੇ ਮੈਨੂੰ, ਹਾਂ, ਅੰਮ੍ਰਿਤ ਜਲ* ਦੇ ਚਸ਼ਮੇ ਨੂੰ ਤਿਆਗ ਦਿੱਤਾ+ਅਤੇ ਆਪਣੇ ਲਈ ਚੁਬੱਚੇ ਬਣਾਏ,*ਟੁੱਟੇ ਹੋਏ ਚੁਬੱਚੇ ਜਿਨ੍ਹਾਂ ਵਿਚ ਪਾਣੀ ਨਹੀਂ ਠਹਿਰ ਸਕਦਾ।’ ਪ੍ਰਕਾਸ਼ ਦੀ ਕਿਤਾਬ 22:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਦੂਤ ਨੇ ਮੈਨੂੰ ਅੰਮ੍ਰਿਤ ਜਲ* ਦੀ ਸਾਫ਼ ਨਦੀ ਦਿਖਾਈ+ ਜਿਹੜੀ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਤੋਂ ਵਗ ਰਹੀ ਸੀ।+
13 ‘ਕਿਉਂਕਿ ਮੇਰੇ ਲੋਕਾਂ ਨੇ ਦੋ ਬੁਰੇ ਕੰਮ ਕੀਤੇ: ਉਨ੍ਹਾਂ ਨੇ ਮੈਨੂੰ, ਹਾਂ, ਅੰਮ੍ਰਿਤ ਜਲ* ਦੇ ਚਸ਼ਮੇ ਨੂੰ ਤਿਆਗ ਦਿੱਤਾ+ਅਤੇ ਆਪਣੇ ਲਈ ਚੁਬੱਚੇ ਬਣਾਏ,*ਟੁੱਟੇ ਹੋਏ ਚੁਬੱਚੇ ਜਿਨ੍ਹਾਂ ਵਿਚ ਪਾਣੀ ਨਹੀਂ ਠਹਿਰ ਸਕਦਾ।’
22 ਫਿਰ ਦੂਤ ਨੇ ਮੈਨੂੰ ਅੰਮ੍ਰਿਤ ਜਲ* ਦੀ ਸਾਫ਼ ਨਦੀ ਦਿਖਾਈ+ ਜਿਹੜੀ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਤੋਂ ਵਗ ਰਹੀ ਸੀ।+