ਅਜ਼ਰਾ 3:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਆਲੇ-ਦੁਆਲੇ ਦੇ ਦੇਸ਼ਾਂ ਦੇ ਲੋਕਾਂ ਦਾ ਡਰ ਹੋਣ ਦੇ ਬਾਵਜੂਦ,+ ਉਨ੍ਹਾਂ ਨੇ ਉਸ ਜਗ੍ਹਾ ਵੇਦੀ ਖੜ੍ਹੀ ਕੀਤੀ ਜਿੱਥੇ ਉਹ ਪਹਿਲਾਂ ਹੁੰਦੀ ਸੀ ਅਤੇ ਉਹ ਉਸ ਉੱਤੇ ਯਹੋਵਾਹ ਅੱਗੇ ਹੋਮ-ਬਲ਼ੀਆਂ ਚੜ੍ਹਾਉਣ ਲੱਗ ਪਏ, ਹਾਂ, ਸਵੇਰ ਅਤੇ ਸ਼ਾਮ ਦੀਆਂ ਹੋਮ-ਬਲ਼ੀਆਂ।+
3 ਆਲੇ-ਦੁਆਲੇ ਦੇ ਦੇਸ਼ਾਂ ਦੇ ਲੋਕਾਂ ਦਾ ਡਰ ਹੋਣ ਦੇ ਬਾਵਜੂਦ,+ ਉਨ੍ਹਾਂ ਨੇ ਉਸ ਜਗ੍ਹਾ ਵੇਦੀ ਖੜ੍ਹੀ ਕੀਤੀ ਜਿੱਥੇ ਉਹ ਪਹਿਲਾਂ ਹੁੰਦੀ ਸੀ ਅਤੇ ਉਹ ਉਸ ਉੱਤੇ ਯਹੋਵਾਹ ਅੱਗੇ ਹੋਮ-ਬਲ਼ੀਆਂ ਚੜ੍ਹਾਉਣ ਲੱਗ ਪਏ, ਹਾਂ, ਸਵੇਰ ਅਤੇ ਸ਼ਾਮ ਦੀਆਂ ਹੋਮ-ਬਲ਼ੀਆਂ।+