-
ਮੀਕਾਹ 3:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਪਰ ਮੈਂ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਤਾਕਤ ਨਾਲ ਭਰਿਆ ਹੋਇਆ ਹਾਂ,
ਇਹ ਦਲੇਰੀ ਨਾਲ ਨਿਆਂ ਮੁਤਾਬਕ ਚੱਲਣ ਵਿਚ ਮੇਰੀ ਮਦਦ ਕਰਦੀ ਹੈ
ਤਾਂਕਿ ਮੈਂ ਯਾਕੂਬ ਨੂੰ ਉਸ ਦੀ ਬਗਾਵਤ ਬਾਰੇ ਅਤੇ ਇਜ਼ਰਾਈਲ ਨੂੰ ਉਸ ਦੇ ਪਾਪ ਬਾਰੇ ਦੱਸਾਂ।
-