-
ਅੱਯੂਬ 3:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਉਹ ਦਿਨ ਨਾ ਹੀ ਆਉਂਦਾ ਜਦੋਂ ਮੈਂ ਜੰਮਿਆ ਸੀ+
ਅਤੇ ਨਾ ਹੀ ਉਹ ਰਾਤ ਜਦੋਂ ਕਿਸੇ ਨੇ ਕਿਹਾ ਸੀ: ‘ਗਰਭ ਵਿਚ ਮੁੰਡਾ ਹੈ!’
-
-
ਯਿਰਮਿਯਾਹ 15:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਹਾਇ ਮੇਰੇ ਉੱਤੇ! ਹੇ ਮੇਰੀਏ ਮਾਏਂ, ਤੂੰ ਮੈਨੂੰ ਜਨਮ ਕਿਉਂ ਦਿੱਤਾ?+
ਦੇਸ਼ ਦੇ ਲੋਕ ਮੇਰੇ ਨਾਲ ਲੜਦੇ-ਝਗੜਦੇ ਹਨ।
ਮੈਂ ਨਾ ਤਾਂ ਕਿਸੇ ਨੂੰ ਉਧਾਰ ਦਿੱਤਾ ਤੇ ਨਾ ਹੀ ਕਿਸੇ ਤੋਂ ਲਿਆ;
ਫਿਰ ਵੀ ਸਾਰੇ ਮੈਨੂੰ ਸਰਾਪ ਦਿੰਦੇ ਹਨ।
-