-
ਯਿਰਮਿਯਾਹ 29:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਤੂੰ ਯਰੂਸ਼ਲਮ ਦੇ ਸਾਰੇ ਲੋਕਾਂ, ਪੁਜਾਰੀ ਸਫ਼ਨਯਾਹ+ ਜੋ ਮਾਸੇਯਾਹ ਦਾ ਪੁੱਤਰ ਹੈ ਅਤੇ ਸਾਰੇ ਪੁਜਾਰੀਆਂ ਨੂੰ ਆਪਣੇ ਨਾਂ ʼਤੇ ਚਿੱਠੀਆਂ ਲਿਖੀਆਂ ਹਨ। ਤੂੰ ਉਨ੍ਹਾਂ ਚਿੱਠੀਆਂ ਵਿਚ ਕਿਹਾ ਹੈ,
-