-
ਯਿਰਮਿਯਾਹ 12:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਕਦੋਂ ਤਕ ਜ਼ਮੀਨ ਸੁੱਕੀ ਰਹੇਗੀ?
ਕਦੋਂ ਤਕ ਮੈਦਾਨ ਦੇ ਪੇੜ-ਪੌਦੇ ਮੁਰਝਾਉਂਦੇ ਰਹਿਣਗੇ?+
ਇਸ ਦੇਸ਼ ਦੇ ਵਾਸੀਆਂ ਦੇ ਬੁਰੇ ਕੰਮਾਂ ਕਰਕੇ
ਜਾਨਵਰਾਂ ਅਤੇ ਪੰਛੀਆਂ ਦਾ ਖ਼ਾਤਮਾ ਹੋ ਗਿਆ ਹੈ।
ਲੋਕਾਂ ਨੇ ਕਿਹਾ ਹੈ: “ਸਾਡੇ ਨਾਲ ਜੋ ਵੀ ਹੋਵੇਗਾ, ਪਰਮੇਸ਼ੁਰ ਉਸ ਨੂੰ ਦੇਖ ਨਹੀਂ ਸਕਦਾ।”
-