ਯਸਾਯਾਹ 51:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਹੇ ਯਰੂਸ਼ਲਮ, ਜਾਗ! ਜਾਗ, ਉੱਠ ਖੜ੍ਹੀ ਹੋ,+ਹਾਂ, ਤੂੰ ਜਿਸ ਨੇ ਯਹੋਵਾਹ ਦੇ ਹੱਥੋਂ ਉਸ ਦੇ ਕ੍ਰੋਧ ਦਾ ਪਿਆਲਾ ਪੀਤਾ ਹੈ। ਤੂੰ ਜਾਮ ਪੀ ਲਿਆ ਹੈ;ਤੂੰ ਸਾਰੇ ਦਾ ਸਾਰਾ ਪਿਆਲਾ ਪੀ ਲਿਆ ਜੋ ਲੜਖੜਾ ਦਿੰਦਾ ਹੈ।+
17 ਹੇ ਯਰੂਸ਼ਲਮ, ਜਾਗ! ਜਾਗ, ਉੱਠ ਖੜ੍ਹੀ ਹੋ,+ਹਾਂ, ਤੂੰ ਜਿਸ ਨੇ ਯਹੋਵਾਹ ਦੇ ਹੱਥੋਂ ਉਸ ਦੇ ਕ੍ਰੋਧ ਦਾ ਪਿਆਲਾ ਪੀਤਾ ਹੈ। ਤੂੰ ਜਾਮ ਪੀ ਲਿਆ ਹੈ;ਤੂੰ ਸਾਰੇ ਦਾ ਸਾਰਾ ਪਿਆਲਾ ਪੀ ਲਿਆ ਜੋ ਲੜਖੜਾ ਦਿੰਦਾ ਹੈ।+