ਯਿਰਮਿਯਾਹ 46:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਹ ਸੰਦੇਸ਼ ਮਿਸਰ ਅਤੇ ਮਿਸਰ ਦੇ ਰਾਜੇ ਫ਼ਿਰਊਨ ਨਕੋਹ+ ਦੀ ਫ਼ੌਜ ਬਾਰੇ ਸੀ।+ ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ+ ਵਿਚ ਉਸ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਫ਼ਰਾਤ ਦਰਿਆ ਦੇ ਲਾਗੇ ਕਰਕਮਿਸ਼ ਵਿਖੇ ਹਰਾਇਆ ਸੀ:
2 ਇਹ ਸੰਦੇਸ਼ ਮਿਸਰ ਅਤੇ ਮਿਸਰ ਦੇ ਰਾਜੇ ਫ਼ਿਰਊਨ ਨਕੋਹ+ ਦੀ ਫ਼ੌਜ ਬਾਰੇ ਸੀ।+ ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ+ ਵਿਚ ਉਸ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਫ਼ਰਾਤ ਦਰਿਆ ਦੇ ਲਾਗੇ ਕਰਕਮਿਸ਼ ਵਿਖੇ ਹਰਾਇਆ ਸੀ: