-
ਯਿਰਮਿਯਾਹ 9:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 “ਦੇਖੋ, ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦੋਂ ਮੈਂ ਹਰ ਉਸ ਇਨਸਾਨ ਤੋਂ ਲੇਖਾ ਲਵਾਂਗਾ ਜਿਸ ਦੀ ਸੁੰਨਤ ਤਾਂ ਹੋਈ ਹੈ, ਪਰ ਅਸਲ ਵਿਚ ਬੇਸੁੰਨਤਾ ਹੈ।+ 26 ਮੈਂ ਮਿਸਰ,+ ਯਹੂਦਾਹ,+ ਅਦੋਮ,+ ਅੰਮੋਨ,+ ਮੋਆਬ+ ਅਤੇ ਉਜਾੜ ਵਿਚ ਵੱਸਦੇ ਉਨ੍ਹਾਂ ਸਾਰੇ ਲੋਕਾਂ ਤੋਂ ਲੇਖਾ ਲਵਾਂਗਾ ਜਿਨ੍ਹਾਂ ਨੇ ਆਪਣੀਆਂ ਕਲਮਾਂ ਦੀ ਹਜਾਮਤ ਕਰਾਈ ਹੈ+ ਕਿਉਂਕਿ ਸਾਰੀਆਂ ਕੌਮਾਂ ਬੇਸੁੰਨਤੀਆਂ ਹਨ ਅਤੇ ਇਜ਼ਰਾਈਲ ਦਾ ਸਾਰਾ ਘਰਾਣਾ ਦਿਲੋਂ ਬੇਸੁੰਨਤਾ ਹੈ।”+
-
-
ਯਿਰਮਿਯਾਹ 49:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਉਨ੍ਹਾਂ ਦੇ ਊਠ ਲੁੱਟ ਲਏ ਜਾਣਗੇ
ਅਤੇ ਉਨ੍ਹਾਂ ਦੇ ਅਣਗਿਣਤ ਜਾਨਵਰ ਲੁੱਟ ਦਾ ਮਾਲ ਹੋਣਗੇ।
-