-
2 ਸਮੂਏਲ 13:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਫਿਰ ਤਾਮਾਰ ਨੇ ਆਪਣੇ ਸਿਰ ʼਤੇ ਸੁਆਹ ਪਾਈ+ ਅਤੇ ਆਪਣੀ ਸੋਹਣੀ ਪੁਸ਼ਾਕ ਪਾੜ ਲਈ; ਉਸ ਨੇ ਆਪਣੇ ਹੱਥ ਸਿਰ ʼਤੇ ਰੱਖੇ ਅਤੇ ਚਲੀ ਗਈ ਤੇ ਰੋਂਦੀ-ਰੋਂਦੀ ਤੁਰਦੀ ਗਈ।
-